Education
8ਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਭਾਰਦਵਾਜ ਨੇ ਸੂਬੇ ਭਰ ਵਿੱਚੋਂ 98.50% ਪ੍ਰਤੀਸ਼ਤ ਨੰਬਰ ਲਿਆ ਕੇ ਕੀਤਾ ਨਾਮ ਰੌਸ਼ਨ
ਲੁਧਿਆਣਾ 29 ਅਪ੍ਰੈਲ ਅੰਮ੍ਰਿਤਪਾਲ ਸਿੰਘ ਸੋਨੂੰ
ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ ਨਤੀਜਿਆਂ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿਚ ਮੁੜ ਪੰਜਾਬ ਦੀਆਂ ਧੀਆਂ ਨੇ ਪਹਿਲੇ, ਦੂਸਰੇ, ਤੀਸਰੇ ਨੰਬਰਾਂ ਤੇ ਬਾਜ਼ੀ ਮਾਰੀ ਹੈ।