ਪੰਜਾਬ ਦੇ 16 ਜ਼ਿਿਲ੍ਹਆਂ ‘ਚ ਮੌਸਮ ਵਿਭਾਗ ਨੇ ਕੀਤਾ ਰੈੱਡ ਅਲਰਟ ਜਾਰੀ 16-17 ਜਨਵਰੀ ਨੂੰ ਰਹੇਗੀ ਸੰਘਣੀ ਧੁੰਦ ਚੰਡੀਗੜ੍ਹ/ਦਿਿਵਆ ਸਵੇਰਾ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ...
ਵਿਧਾਇਕ ਗਰੇਵਾਲ ਖ਼ੁਦ ਉੱਤਰੇ ਮੈਦਾਨ ਚ ਟੁੱਟੇ ਬੰਨ ਨੂੰ ਬੰਦ ਕਰਨ ਲਈ ਕੀਤੀ ਮਦਦ ਹਲਕਾ ਵਾਸੀਆਂ ਦੀ ਜਾਨ ਮਾਲ ਦੇ ਰਾਖੀ ਕਰਨਾ ਸਾਡਾ ਪਹਿਲਾ ਫਰਜ਼ –...
ਲੁਧਿਆਣਾ 23 ਜੂਨ (ਮਨਦੀਪ ਸਿੰਘ/ਸੁੱਖਵਿੰਦਰ ਸਿੰਘ ਸੁੱਖੀ) ਲੁਧਿਆਨਾ ਸਾਹਨੇਵਾਲ ਹਾਈਵੇ ਰੋਡ ਤੇ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ ਜਦੋਂ ਇਕ ਕਾਲੇ ਤੇਲ ਦਾ ਭਰਿਆ ਹੋਇਆ ਟੈਂਕਰ...
ਪੰਜਾਬੀ ਲੇਖਕ ਲਾਭ ਸਿੰਘ ਦੀ ਅੰਤਿਮ ਅਰਦਾਸ 11 ਜੂਨ ਨੂੰ ਲੁਧਿਆਣਾ ਵਿੱਚ ਹੋਵੇਗੀ ਲੁਧਿਆਣਾ 4 ਜੂਨ (ਸੋਨੀਆ ਰਿਐਤ) ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ...
ਪਰਿਵਾਰਕ ਮੈਂਬਰਾਂ ਨੇ ਭੱਜ ਕੇ ਬਚਾਈ ਜਾਨ ਫਗਵਾੜਾ 23 ਮਈ (ਦਿਵਿਆ ਸਵੇਰਾ ਟੀਮ) ਮੰਗਲਵਾਰ ਵਾਲੇ ਦਿਨ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ, ਜਦੋਂ ਫਗਵਾੜਾ-ਜਲੰਧਰ ਹਾਈਵੇਅ ਤੇ...
ਵੱਖ -ਵੱਖ ਸਿਆਸੀ , ਸਮਾਜਿਕ ਤੇ ਧਾਰਮਿਕ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ 21 ਮਈ ਨੂੰ ਪਾਇਆ ਜਾਵੇਗਾ ਨਮਿੱਤ ਪਾਠ ਦਾ ਭੋਗ ਤੇ ਅਰਦਾਸ ਲੁਧਿਆਣਾ ,19...
ਅੰਮ੍ਰਿਤਸਰ ’ਚ ਰਾਜ ਦੇ ਦਸਤਕਾਰਾਂ ਲਈ ਬਣੇਗਾ ਸਥਾਈ ਵਿੱਕਰੀ ਕੇਂਦਰ ਅੰਮ੍ਰਿਤਸਰ ’ਚ ਰਾਜ : ਕੈਬਨਿਟ ਮੰਤਰੀ ਨਿੱਜਰ ਨੇ ਯੂਨੀਟੀ ਮਾਲ ਬਨਾਉਣ ਲਈ ਮੀਟਿੰਗ ਕਰਕੇ ਅਧਿਕਾਰੀਆਂ ਨਾਲ...
ਅੰਮ੍ਰਿਤਸਰ, 5 ਮਈ (ਰਣਜੀਤ ਸਿੰਘ ਮਸੌਣ ) ਗੁਰੂ ਨਗਰੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਜੋ ਕਿ ਪੰਜਾਬੀਆਂ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ।...
ਰਸ਼ਪਾਲ ਸਿੰਘ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ ਅੰਮ੍ਰਿਤਸਰ, 5 ਮਈ ( ਰਣਜੀਤ ਸਿੰਘ ਮਸੌਣ ) ਸੀ.ਜੀ.ਐਮ ਰਸ਼ਪਾਲ ਸਿੰਘ ਜਿੰਨਾ ਨੇ ਜਿਲ੍ਹਾ ਕਾਨੂੰਨੀ...
ਲੁਧਿਆਣਾ 4 ਮਈ (ਦਿਵਿਆ ਸਵੇਰਾ) ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਨਵੀਂ ਦਿੱਲੀ ਵੱਲੋਂ ਲੁਧਿਆਣਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਦੇ...
You cannot copy content of this page